LIMSpec Wiki
ਸਮੱਗਰੀ
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ – 1860 ਦਾ ਦਹਾਕਾ – 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ |
ਸਾਲ: | 1866 1867 1868 – 1869 – 1870 1871 1872 |
1869 19ਵੀਂ ਸਦੀ ਅਤੇ 1860 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 11 ਅਕਤੂਬਰ– ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
- 17 ਨਵੰਬਰ– ਸੁਏਸ ਨਹਿਰ ਸ਼ੁਰੂ ਹੋਈ। ਇਸ ਨਾਲ ਮੈਡੀਟੇਰੀਅਨ ਤੇ ਲਾਲ ਸਾਗਰ ਸਮੁੰਦਰਾਂ ਵਿਚਕਾਰ ਆਵਾਜਾਈ ਸ਼ੁਰੂ ਹੋ ਗਈ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |