LIMSpec Wiki
ਸਮੱਗਰੀ
ਦਿੱਖ
ਗ੍ਰੇਨਾਡਾ | |
---|---|
ਝੰਡਾ | |
ਮਾਟੋ: “Ever Conscious of God We Aspire, Build and Advance as One People”[1] “ਰੱਬ ਦਾ ਧਿਆਨ ਰੱਖ ਕੇ ਅਸੀਂ ਇੱਕਜੁੱਟ ਹੋ ਕੇ ਤਾਂਘਦੇ, ਬਣਾਉਂਦੇ ਅਤੇ ਅੱਗੇ ਵਧਦੇ ਹਾਂ” | |
ਐਨਥਮ: Hail Grenada ਗ੍ਰੇਨਾਡਾ ਦੀ ਜੈ-ਜੈਕਾਰ Royal anthem: God Save the Queen ਰੱਬ ਰਾਣੀ ਦੀ ਰੱਖਿਆ ਕਰੇ | |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸੇਂਟ ਜਾਰਜਜ਼ |
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ, ਗ੍ਰੇਨਾਡੀ ਕ੍ਰਿਓਲੇ |
ਨਸਲੀ ਸਮੂਹ | 82% ਕਾਲੇ 13% ਮਿਸ਼ਰਤ ਕਾਲੇ ਅਤੇ ਯੂਰਪੀ 5% ਯੂਰਪੀ ਅਤੇ ਪੂਰਬੀ ਭਾਰਤੀ ਅਤੇ ਥੋੜ੍ਹੇ ਜਿਹੇ ਅਰਾਵਾਕ/ਕੈਰੀਬਿਆਈ[2] |
ਵਸਨੀਕੀ ਨਾਮ | ਗ੍ਰੇਨਾਡੀ |
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ |
• ਮਹਾਰਾਣੀ | ਐਲਿਜ਼ਾਬੈਥ ਦੂਜੀ |
• ਗਵਰਨਰ ਜਨਰਲ | ਕਾਰਲਾਈਲ ਗਲੀਨ |
• ਪ੍ਰਧਾਨ ਮੰਤਰੀ | ਟਿੱਲਮੈਨ ਥਾਮਸ |
ਵਿਧਾਨਪਾਲਿਕਾ | ਸੰਸਦ |
ਸੈਨੇਟ | |
ਪ੍ਰਤੀਨਿਧੀਆਂ ਦਾ ਸਦਨ | |
ਸੁਤੰਤਰਤਾ | |
• ਬਰਤਾਨੀਆ ਤੋਂ | 7 ਫ਼ਰਵਰੀ 1974 |
ਖੇਤਰ | |
• ਕੁੱਲ | 344 km2 (133 sq mi) (203ਵਾਂ) |
• ਜਲ (%) | 1.6 |
ਆਬਾਦੀ | |
• 12 ਜੁਲਾਈ 2005 ਅਨੁਮਾਨ | 110,000 (185ਵਾਂ) |
• ਘਣਤਾ | 319.8/km2 (828.3/sq mi) (45ਵਾਂ) |
ਜੀਡੀਪੀ (ਪੀਪੀਪੀ) | 2011 ਅਨੁਮਾਨ |
• ਕੁੱਲ | $1.449 ਬਿਲੀਅਨ[3] |
• ਪ੍ਰਤੀ ਵਿਅਕਤੀ | $13,895[3] |
ਜੀਡੀਪੀ (ਨਾਮਾਤਰ) | 2011 ਅਨੁਮਾਨ |
• ਕੁੱਲ | $822 ਮਿਲੀਅਨ[3] |
• ਪ੍ਰਤੀ ਵਿਅਕਤੀ | $7,878[3] |
ਐੱਚਡੀਆਈ (2007) | 0.813 Error: Invalid HDI value · 74ਵਾਂ |
ਮੁਦਰਾ | ਪੂਰਬੀ ਕਰੀਬਿਆਈ ਡਾਲਰ (XCD) |
ਸਮਾਂ ਖੇਤਰ | UTC−4 |
• ਗਰਮੀਆਂ (DST) | UTC−4 |
ਡਰਾਈਵਿੰਗ ਸਾਈਡ | ਖੱਬੇ |
ਕਾਲਿੰਗ ਕੋਡ | +1-473 |
ਇੰਟਰਨੈੱਟ ਟੀਐਲਡੀ | .gd |
ਅ 2002 ਦੇ ਅੰਦਾਜ਼ੇ। |
ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿਤ ਹੈ।
ਹਵਾਲੇ
- ↑ "Government of Grenada Website". Retrieved 2007-11-01.
- ↑ "Grenada factbook". Cia.gov. Archived from the original on 2018-12-26. Retrieved 2012-03-19.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Grenada". International Monetary Fund. Retrieved 2012-04-18.