LabLynx Wiki

ਜੋੜ ਸੋਧੋ
ਗਿਨੀ ਗਾ ਗਣਰਾਜ
République de Guinée
Flag of ਗਿਨੀ
Coat of arms of ਗਿਨੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Travail, Justice, Solidarité"
"ਕਿਰਤ, ਨਿਆਂ, ਇੱਕਜੁੱਟਤਾ"
ਐਨਥਮ: Liberté
ਅਜ਼ਾਦੀ
Location of ਗਿਨੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕੋਨਾਕਰੀ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ
ਭਾਸ਼ਾਵਾਂ
  • ਫ਼ੂਲਾ
  • ਮੰਦਿੰਕਾ
  • ਸੂਸੂ
ਨਸਲੀ ਸਮੂਹ
  • 40% ਫ਼ੂਲਾ
  • 30% ਮਲਿੰਕੇ
  • 20% ਸੂਸੂ
  • 10% ਹੋਰ
ਵਸਨੀਕੀ ਨਾਮਗਿਨੀਆਈ
ਸਰਕਾਰਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਾਮਾਦੀ ਡੂਮਬੂਆ
• ਅਮਾਦੌ ਓਰੀ ਬਾਹ
ਮੁਹੰਮਦ ਸਈਦ ਫ਼ੋਫ਼ਾਨਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
2 ਅਕਤੂਬਰ 1958
ਖੇਤਰ
• ਕੁੱਲ
245,857 km2 (94,926 sq mi) (78ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਜੁਲਾਈ 2009 ਅਨੁਮਾਨ
10,057,975[1] (81ਵਾਂ)
• 1996 ਜਨਗਣਨਾ
7,156,407
• ਘਣਤਾ
40.9/km2 (105.9/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$11.464 ਬਿਲੀਅਨ[2]
• ਪ੍ਰਤੀ ਵਿਅਕਤੀ
$1,082[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$5.212 ਬਿਲੀਅਨ[2]
• ਪ੍ਰਤੀ ਵਿਅਕਤੀ
$492[2]
ਗਿਨੀ (1994)40.3
ਮੱਧਮ
ਐੱਚਡੀਆਈ (2010)Increase 0.340
Error: Invalid HDI value · 156ਵਾਂ
ਮੁਦਰਾਗਿਨੀਆਈ ਫ਼੍ਰੈਂਕ (GNF)
ਸਮਾਂ ਖੇਤਰUTC+0
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ224
ਇੰਟਰਨੈੱਟ ਟੀਐਲਡੀ.gn

ਗਿਨੀ, ਅਧਿਕਾਰਕ ਤੌਰ ਉੱਤੇ ਗਿਨੀ ਦਾ ਗਣਰਾਜ (ਫ਼ਰਾਂਸੀਸੀ: République de Guinée), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸ ਨੂੰ ਪਹਿਲਾਂ ਫ਼੍ਰਾਂਸੀਸੀ ਗਿਨੀ (Guinée française) ਕਿਹਾ ਜਾਂਦਾ ਸੀ ਅਤੇ ਹੁਣ ਗੁਆਂਢੀ ਦੇਸ਼ ਗਿਨੀ-ਬਿਸਾਊ ਅਤੇ ਭੂ-ਮੱਧ ਰੇਖਾਈ ਗਿਨੀ ਤੋਂ ਵੱਖ ਦੱਸਣ ਲਈ ਗਿਨੀ-ਕੋਨਾਕਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।[3] ਇਸ ਦੀ ਅਬਾਦੀ 10,057,975 ਹੈ ਅਤੇ ਖੇਤਰਫਲ 246,000 ਵਰਗ ਕਿ.ਮੀ. ਹੈ। ਪੱਛਮੀ ਪਾਸੇ ਅੰਧ ਮਹਾਂਸਾਗਰ ਨੂੰ ਚੰਨ ਦੇ ਅਕਾਰ ਵਿੱਚ ਛੋਂਦੇ ਹੋਏ ਇਸ ਦੀਆਂ ਹੱਦਾਂ ਉੱਤਰ ਵੱਲ ਗਿਨੀ-ਬਿਸਾਊ, ਸੇਨੇਗਲ ਅਤੇ ਮਾਲੀ ਅਤੇ ਦੱਖਣ ਵੱਲ ਸਿਏਰਾ ਲਿਓਨ, ਲਿਬੇਰੀਆ ਅਤੇ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਨਾਈਜਰ, ਗੈਂਬੀਆ ਅਤੇ ਸੇਨੇਗਲ ਦਰਿਆਵਾਂ ਦੇ ਸਰੋਤ ਗਿਨੀ ਦੇ ਪਹਾੜਾਂ ਵਿੱਚ ਹੀ ਹਨ।[4]

ਤਸਵੀਰਾਂ

ਹਵਾਲੇ

  1. Central।ntelligence Agency (2009). "Guinea". The World Factbook. Archived from the original on 19 ਸਤੰਬਰ 2015. Retrieved 28 January 2010. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Guinea". International Monetary Fund. Retrieved 18 April 2012.
  3. See, for example, Univ. of।owa map, Music Videos of Guinea Conakry – Clips Guineens Archived 2007-02-21 at the Wayback Machine., The Anglican Diocese of Guinea – Conakry, Canal France।nternational's English-language page for Guinea Conakry Archived 2011-05-11 at the Wayback Machine.
  4. [1],niger river basin, gambia river basin