Bioinformatics Wiki
2000 ਦਾ ਦਹਾਕਾ ਵਿੱਚ ਸਾਲ 2000 ਤੋਂ 2009 ਤੱਕ ਹੋਣਗੇ|
ਯੁੱਗ |
---|
ਤੀਜੀ millennium |
ਸਦੀ |
ਦਹਾਕਾ |
ਸਾਲ |
ਸ਼੍ਰੇਣੀਆਂ |
This is a list of events occurring in the 2000s, ordered by year.
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 1997 1998 1999 – 2000 – 2001 2002 2003 |
2000 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ– ਦੁਨੀਆ ਭਰ ਵਿੱਚ ਦੂਜੇ ਮਿਲੈਨੀਅਮ ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ |
- 3 ਜਨਵਰੀ – ਕਲਕੱਤਾ, ਭਾਰਤ ਦਾ ਨਾਮ ਅਧਕਾਰਿਕ ਰੂਪ 'ਚ ਬਦਲ ਕੇ ਕੋਲਕਾਤਾ ਰੱਖਿਆ ਗਿਆ।
- 22 ਫ਼ਰਵਰੀ – ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
- 19 ਮਈ – ਸ਼ਿਕਾਗੋ, ਅਮਰੀਕਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜਾਨਵਰ ਡਾਈਨੋਸੌਰ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰੱਖਿਆ ਗਿਆ।
- 9 ਜੂਨ – ਅਮਰੀਕਾ ਅਤੇ ਕੈਨੇਡਾ ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੌਤਾ ਹੋਇਆ।
- 7 ਜੁਲਾਈ – ਐਮਾਜ਼ਾਨ ਕੰਪਨੀ ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ਹੈਰੀ ਪੌਟਰ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਇਹ ਸਭ ਤੋਂ ਵੱਡਾ ਰਿਕਾਰਡ ਹੈ।
- 16 ਨਵੰਬਰ – ਬਿਲ ਕਲਿੰਟਨ ਵੀਅਤਨਾਮ ਜਾਣ ਵਾਲਾ ਪਹਿਲਾ ਅਮਰੀਕੀ ਰਾਸ਼ਟਰਪਤੀ ਸੀ।
- 30 ਨਵੰਬਰ – ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ।
ਮਰਨ
- 3 ਫ਼ਰਵਰੀ – ਤਬਲਾਵਾਦਕ ਅੱਲਾ ਰੱਖਾ ਦੀ ਮੌਤ।
- 24 ਮਈ– ਭਾਰਤੀ ਕਵੀ, ਗੀਤਕਾਰ ਮਜਰੂਹ ਸੁਲਤਾਨਪੁਰੀ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 1998 1999 2000 – 2001 – 2002 2003 2004 |
2001 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 23 ਜਨਵਰੀ – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਿੱਚ ਲੋਕਤੰਤਰ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ 5 ਵਿਦਿਆਰਥੀਆਂ ਨੇ ਆਪਣੇ ਆਪ 'ਤੇ ਪਟਰੌਲ ਪਾ ਕੇ ਅੱਗ ਲਾ ਲਈ।
- 26 ਫ਼ਰਵਰੀ –ਤਾਲਿਬਾਨ ਨੇ ਬਾਮੀਯਾਨ ਅਫ਼ਗ਼ਾਨਿਸਤਾਨ ਵਿੱਚ ਮਹਾਤਮਾ ਬੁੱਧ ਦੇ ਦੋ ਹਜ਼ਾਰ ਸਾਲ ਪੁਰਾਣੇ ਦੋ ਬਹੁਤ ਵੱਡੇ ਬੁੱਤ ਤਬਾਹ ਕਰ ਦਿਤੇ।
- 24 ਮਈ– ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ‘ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
- 24 ਮਈ– ਨੀਸ ਦੀ ਸੁਲਾਹ ਆਈ ਜਿਸਦੇ ਨਾਲ ਰੋਮ ਅਤੇ ਮਿਸਤਰਿਖ ਵਿੱਚ ਹੋਈ ਸੰਧੀਆਂ ਵਿੱਚ ਸੁਧਾਰ ਕੀਤਾ ਗਿਆ ਜਿਸਦੇ ਨਾਲ ਪੂਰਵ ਵਿੱਚ ਸੰਧ ਦੇ ਵਿਸਥਾਰ ਦਾ ਰਸਤਾ ਪ੍ਰਸ਼ਸਤ ਹੋਇਆ
- 27 ਜੂਨ– ਯੂਗੋਸਲਾਵੀਆ ਦੇ ਸਾਬਕਾ ਰਾਸ਼ਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
- 27 ਜੁਲਾਈ– ਡੈਲਾਸ (ਅਮਰੀਕਾ) ਵਿੱਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
- 7 ਨਵੰਬਰ– ਬੰਬਈ/ਮੁੰਬਈ ਵਿੱਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ।
- 18 ਨਵੰਬਰ– ਨਿਨਟੈਂਡੋ ਨੇ 'ਗੇਮ ਕਿਊਬ' ਵੀਡੀਉ ਗੇਮ ਜਾਰੀ ਕੀਤੀ।
ਜਨਮ
- 20 ਫ਼ਰਵਰੀ – ਅਜੈ ਕੁਮਾਰ ਘੋਸ਼, ਕਮਿਊਨਿਸਟ ਆਗੂ ਦਾ ਜਨਮ (ਮ.1962)।
ਮਰਨ
- 20 ਫ਼ਰਵਰੀ – ਇੰਦਰਜੀਤ ਗੁਪਤਾ, ਕਮਿਊਨਿਸਟ ਨੇਤਾ ਦੀ ਮੌਤ(ਜ. 1919)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 1999 2000 2001 – 2002 – 2003 2004 2005 |
2002 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ – ਯੂਰੋ ਨੂੰ ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੈਦਰਲੈਂਡਜ਼ ਨੇ ਆਪਣੀ ਰਾਸ਼ਟਰੀ ਮੁਦਰਾ ਦੇ ਰੂਪ ਵਿੱਚ ਸਵੀਕਾਰ ਕੀਤਾ।
- 27 ਫ਼ਰਵਰੀ –ਗੁਜਰਾਤ ਦੇ ਗੋਧਰਾ ਕਾਂਡ ਵਾਪਰਿਆਂ।
- 27 ਫ਼ਰਵਰੀ –ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁਖ ਮੰਤਰੀ ਬਣੇ।
- 28 ਫ਼ਰਵਰੀ– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 28 ਫ਼ਰਵਰੀ – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
- 21 ਦਸੰਬਰ – ਅਮਰੀਕਾ ਵਿੱਚ ਲੈਰੀ ਮੇਅਜ਼ ਨੂੰ, ਬਿਨਾ ਕੋਈ ਜੁਰਮ ਕੀਤਿਉ, 21 ਸਾਲ ਕੈਦ ਰਹਿਣ ਮਗਰੋਂ ਡੀ.ਐਨ. ਟੈਸਟ ਤੋਂ ਉਸ ਦੀ ਬੇਗੁਨਾਹੀ ਦਾ ਸਬੂਤ ਮਿਲਣ ਕਾਰਨ ਇਹ ਰਿਹਾਈ ਹੋ ਸਕੀ ਸੀ। ਅਮਰੀਕਾ ਵਿੱਚ ਇਸ ਟੈਸਟ ਕਾਰਨ ਰਿਹਾ ਹੋਣ ਵਾਲਾ ਉਹ 100ਵਾਂ ਬੇਗ਼ੁਨਾਹ ਕੈਦੀ ਸੀ।
- 26 ਦਸੰਬਰ – ਪਹਿਲਾ 'ਕਲੋਨ' ਕੀਤਾ ਹੋਇਆ ਬੱਚਾ ਪੈਦਾ ਹੋਇਆ। ਇਸ ਦਾ ਐਲਾਨ ਕਲੋਨ ਕਰਨ ਵਾਲੇ ਡਾਕਟਰ ਨੇ 2 ਦਿਨ ਮਗਰੋਂ ਕੀਤਾ।
ਜਨਮ
ਮਰਨ
- 6 ਫ਼ਰਵਰੀ – ਨੋਬਲ ਇਨਾਮ ਜੇਤੂ ਆਸਟਰੀਅਨ ਜੀਵ-ਵਿਗਿਅਨੀ ਮੈਕਸ ਪਰੁਟਜ਼ ਦੀ ਮੌਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2000 2001 2002 – 2003 – 2004 2005 2006 |
2003 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਜੂਨ – ‘ਐਮੇਜ਼ੋਨ ਡਾਟ ਕਮ’ ਨੇ ਐਲਾਨ ਕੀਤਾ ਕਿ ਉਸ ਕੋਲ ‘ਹੈਰੀ ਪੌਟਰ’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
- 5 ਜੂਨ – ਬਹੁਤ ਗਰਮ ਹਵਾ ਨਾਲ ਭਾਰਤ 'ਚ ਤਾਪਮਾਨ 50 °C 22 °F) ਹੋ ਗਿਆ।
- 13 ਜੂਨ – 1999 ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ, ਇੱਕ ਦੂਜੇ ਉੱਤੇ ਖ਼ਤਰਨਾਕ ਇਲਜ਼ਾਮ ਲਾਉਂਦੇ ਰਹਿਣ ਦੇ ਬਾਵਜੂਦ ਫਿਰ ਇੱਕ ਹੋ ਗਏ।
- 27 ਜੁਲਾਈ – ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ।
- 10 ਜੁਲਾਈ – ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ।
05/01/2003
ਮਰਨ
- 18 ਜਨਵਰੀ – ਭਾਰਤੀ ਕਵੀ ਹਰਿਵੰਸ਼ ਰਾਏ ਬੱਚਨ ਦਾ ਦੇਹਾਂਤ ਹੋਇਆ।
- 7 ਫ਼ਰਵਰੀ – ਔਗੋਸਤੋ ਮੋਂਤੇਰੋਸੋ, ਗੁਆਤੇਮਾਲਨ ਲੇਖਕ ਦੀ ਮੌਤ।
- 12 ਫ਼ਰਵਰੀ – ਦੇਵਿੰਦਰ ਸਤਿਆਰਥੀ, ਪੰਜਾਬੀ ਸਾਹਿਤਕਾਰ ਦੀ ਮੌਤ।(ਜ. 1908)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2001 2002 2003 – 2004 – 2005 2006 2007 |
2004 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 3 ਜਨਵਰੀ – ਨਾਸਾ ਦਾ 'ਸਪਿਰਟ' ਮੰਗਲ ਗ੍ਰਹਿ 'ਤੇ ਉਤਰਿਆ।
- 4 ਫ਼ਰਵਰੀ – ਮਾਰਕ ਜ਼ਕਰਬਰਗ ਦੁਆਰਾ ਫੇਸਬੁੱਕ ਦੀ ਸਥਾਪਨਾ ਕੀਤੀ ਗਈ।
- 12 ਫ਼ਰਵਰੀ – ਸਾਨ ਫ਼ਰਾਂਸਿਸਕੋ ਅਮਰੀਕਾ ਨੇ ਸਮਲਿੰਗੀਆਂ (ਹੋਮੋਜ਼) ਨੂੰ 'ਮੈਰਿਜ ਸਰਟੀਫ਼ੀਕੇਟ' ਜਾਰੀ ਕਰਨੇੇ ਸ਼ੁਰੂ ਕੀਤੇ।
- 1 ਮਈ – ਦਸ ਨਵੇਂ ਰਾਸ਼ਟਰ ਯੂਰਪੀ ਯੂਨੀਅਨ ਵਿੱਚ ਆਏ: ਪੋਲੈਂਡ, ਲਿਥੂਆਨੀਆ, ਲਾਤਵੀਆ, ਏਸਟੋਨਿਆ, ਚੈੱਕ ਗਣਰਾਜ, ਸਲੋਵਾਕੀਆ, ਸਲੋਵੇਨੀਆ, ਹੰਗਰੀ, ਮਾਲਟਾ ਅਤੇ ਸਾਈਪਰਸ
- 12 ਜੁਲਾਈ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਖ਼ੁਫ਼ੀਆ ਤਰੀਕੇ ਨਾਲ ਰਾਤੋ-ਰਾਤ ਇੱਕ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ ਤੇ ਉਸੇ ਦਿਨ ਗਵਰਨਰ ਦੇ ਦਸਤਖ਼ਤ ਕਰਵਾ ਕੇ ਕਾਨੂੰਨ ਬਣਾ ਦਿਤਾ।
- 26 ਦਸੰਬਰ – ਦੁਨੀਆ ਦੀ ਸਭ ਤੋਂ ਵੱਡੀ ਸੁਨਾਮੀ ਜਾਂ ਸਮੁੰਦਰੀ ਛੱਲਾਂ 26 ਦਸੰਬਰ, 2004 ਦੇ ਦਿਨ ਆਈ ਸੀ। 9.3 ਰਿਕਟਰ ਸਕੇਲ ਤੇ ਜਿਸ ਨਾਲ 230,000 ਮੌਤਾ ਹੋਈਆ।
ਜਨਮ
ਮਰਨ
- 23 ਫ਼ਰਵਰੀ – ਭਾਰਤੀ ਨਿਰਦੇਸ਼ਕ, ਨਿਰਮਾਤਾ ਕਲਾਕਾਰ ਵਿਜੈ ਅਨੰਦ ਦੀ ਮੌਤ (ਜਨਮ 1934)
- 5 ਜੂਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੌਨਾਲਡ ਰੀਗਨ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2002 2003 2004 – 2005 – 2006 2007 2008 |
2005 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
- 5 ਜਨਵਰੀ – ਸੂਰਜ ਮੰਡਲ ਦੇ ਸਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ।
- 19 ਮਈ – ਸਟਾਰ ਵਾਰ ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
- 16 ਜੁਲਾਈ – ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
- 22 ਨਵੰਬਰ – ਐਾਜਲਾ ਮਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ |
- 22 ਨਵੰਬਰ – ਮਾਈਕਰੋਸਾਫ਼ਟ ਨੇ 'ਐਕਸ ਬਾਕਸ 360' ਜਾਰੀ ਕੀਤਾ |
ਜਨਮ
ਮਰਨ
- 20 ਜਨਵਰੀ – ਬਾਲੀਵੂਡ ਆਦਾਕਰਾ ਪਰਵੀਨ ਬਾੱਬੀ ਦਾ ਦੇਹਾਂਤ।
- 12 ਫ਼ਰਵਰੀ – ਦੀਪਕ ਜੈਤੋਈ, ਪੰਜਾਬੀ ਗਜ਼ਲਗੋ ਦੀ ਮੌਤ।(ਜ. 1925)
- 25 ਮਈ – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਸੁਨੀਲ ਦੱਤ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2003 2004 2005 – 2006 – 2007 2008 2009 |
2006 21ਵੀਂ ਸਦੀ ਦੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 22 ਫ਼ਰਵਰੀ – ਇੰਗਲੈਂਡ ਦੀ ਤਵਾਰੀਖ਼ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿੱਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।
- 9 ਮਾਰਚ – ਸੈਟਰਨ ਦੇ ਇੱਕ ਚੰਨ ਐਨਸੀਲਾਡਸ 'ਤੇ ਠੋਸ ਰੂਪ ਵਿੱਚ ਪਾਣੀ ਲਭਿਆ।
- 15 ਜੂਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਕਿ ਪੁਲਿਸ ਵਲੋਂ ਤਲਾਸ਼ੀ ਦੇ ਵਾਰੰਟ ਵਿਖਾਏ ਜਾਣ ਬਿਨਾਂ ਇਕੱਠੇ ਕੀਤੇ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਜਾ ਸਕਦੇ।
- 27 ਜੁਲਾਈ – ਇੰਟੈਲ ਕਾਰਪੋਰੇਸ਼ਨ ਨੇ ਕੰਪਿਊਟਰ ਦਾ ‘ਕੋਰ ਡੂਓ 2′ ਪਰੋਸੈਸਰ ਜਾਰੀ ਕੀਤਾ।
- 18 ਅਕਤੂਬਰ – ਮਾਈਕਰੋਸਾਫ਼ਟ ਨੇ ਇੰਟਰਨੈੱਟ ਐਕਸਪਲੋਰਰ-7 ਰੀਲੀਜ਼ ਕੀਤਾ।
- 17 ਨਵੰਬਰ – ਸੋਨੀ ਪਲੇਅ ਸਟੇਸ਼ਨ-3 ਦੀ ਅਮਰੀਕਾ ਵਿੱਚ ਸੇਲ ਸ਼ੁਰੂ ਹੋਈ।
ਜਨਮ
ਮਰਨ
- 9 ਫ਼ਰਵਰੀ – ਨਾਦਿਰਾ, ਭਾਰਤੀ ਅਦਾਕਾਰਾ (ਜ. 1932)
- 26 ਮਾਰਚ – ਭਾਰਤੀ ਪੱਤਰਕਾਰ ਅਤੇ ਰਾਜਨੇਤਾ ਅਨਿਲ ਵਿਸ਼ਵਾਸ ਦੀ ਮੌਤ ਹੋਈ।
- 30 ਦਸੰਬਰ –ਇਰਾਕ ਦੇ ਸਾਬਕਾ ਹਾਕਮ ਸਦਾਮ ਹੁਸੈਨ ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2004 2005 2006 – 2007 – 2008 2009 2010 |
2007 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ – ਰੋਮਾਨਿਆ ਅਤੇ ਬੁਲਗਾਰੀਆ ਯੂਰਪੀ ਯੂਨੀਅਨ ਵਿੱਚ ਆਏ
- 13 ਮਈ– ਅਜੀਤ ਅਖ਼ਬਾਰ ਵਿੱਚ ਗੁਰਮੀਤ ਰਾਮ ਰਹੀਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਾਉਣ ਵਾਲੀ ਤਸਵੀਰ ਛਪੀ।
- 24 ਜੁਲਾਈ– ਪ੍ਰਤਿਭਾ ਪਾਟਿਲ ਨੇ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
- 31 ਜੁਲਾਈ– ‘ਆਈ-ਟਿਊਨ’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗ
- 21 ਦਸੰਬਰ – ਪੋਲੈਂਡ, ਲਿਥੂਆਨੀਆ, ਲਾਤਵੀਆ, ਏਸਟੋਨਿਆ, ਚੈੱਕ ਗਣਰਾਜ, ਸਲੋਵਾਕੀਆ, ਸਲੋਵੇਨੀਆ, ਹੰਗਰੀ, ਅਤੇ ਮਾਲਟਾ ਮਾਸਤਰਿਖ ਸੁਲਾਹ ਨੂੰ ਅਪਨਾਇਆ, ਅਤੇ ਇਹਨਾਂ ਨੇ ਵੀ ਆਪਣੇ ਬਾਰਡਰ ਬਾਕੀ ਯੂਰਪੀ ਯੂਨੀਅਨ ਦੇ ਦੇਸ਼ਾਂ ਲਈ ਖੋਲੇ
ਜਨਮ
ਮਰਨ
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2005 2006 2007 – 2008 – 2009 2010 2011 |
2008 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 1 ਜਨਵਰੀ – ਮਾਲਟਾ ਅਤੇ ਸਾਈਪ੍ਰਸ ਨੇ ਵੀ ਯੂਰੋਪੀ ਸੰਘ ਵਿੱਚ ਪਰਵੇਸ਼ ਲਿਆ।
- 17 ਫ਼ਰਵਰੀ – ਕੋਸੋਵੋ ਗਣਰਾਜ ਨੇ ਸਰਬੀਆ ਦੇਸ਼ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 23 ਫ਼ਰਵਰੀ –ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ 'ਫੋਟੋ ਇਲੈਕਟੋਰਲ ਰੋਲ' ਦੀ ਵਰਤੋਂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ।
- 16 ਜੂਨ – ਕੈਲੇਫ਼ੋਰਨੀਆ ਸਟੇਟ ਨੇ ਸਮਲਿੰਗੀ ਵਿਆਹਾਂ ਦੇ ਸਰਟੀਫ਼ੀਕੇਟ ਜਾਰੀ ਕਰਨੇ ਸ਼ੁਰੂ ਕੀਤੇ।
- 4 ਨਵੰਬਰ – ਬਰਾਕ ਓਬਾਮਾ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
ਜਨਮ
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 20ਵੀਂ ਸਦੀ – 21ਵੀਂ ਸਦੀ – 22ਵੀਂ ਸਦੀ |
---|---|
ਦਹਾਕਾ: | 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ – 2000 ਦਾ ਦਹਾਕਾ – 2010 ਦਾ ਦਹਾਕਾ 2020 ਦਾ ਦਹਾਕਾ 2030 ਦਾ ਦਹਾਕਾ |
ਸਾਲ: | 2006 2007 2008 – 2009 – 2010 2011 2012 |
2009 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
- 7 ਜਨਵਰੀ – ਰੂਸ ਨੇ ਯੂਕਰੇਨ ਰਾਹੀਂ ਯੂਰਪ ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
- 8 ਜਨਵਰੀ – ਮਿਸਰ ਵਿੱਚ ਸਾਇੰਸਦਾਨਾਂ 4300 ਸਾਲ ਪੁਰਾਣੇ ਪਿਰਾਮਿਡ ਵਿੱਚ ਸੈਸ਼ੈਸ਼ਟ ਰਾਣੀ ਦੀ 'ਮਮੀ' (ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ) ਲੱਭੀ।
- 22 ਜਨਵਰੀ – ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਆਨਟਾਨਾਮੋ ਪਰੀਜ਼ਨ ਕੈਂਪ ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ।
- 11 ਨਵੰਬਰ – ਪੰਜਾਬ ਸਰਕਾਰ ਦੀ ਵਜ਼ਾਰਤ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿਤੀ।
- 18 ਦਸੰਬਰ – ਪੈਰਿਸ ਦੀ ਇੱਕ ਅਦਾਲਤ ਨੇ ਫ਼ੈਸਲਾ ਦਿਤਾ ਕਿ ਕਿਤਾਬਾਂ ਡਿਜੀਟਲਾਈਜ਼ ਕਰ ਕੇ ਗੂਗਲ ਫ਼੍ਰੈਂਚ ਕਾਨੂੰਨ ਨੂੰ ਤੋੜ ਰਿਹਾ ਹੈ ਤੇ ਅਦਾਲਤ ਨੇ ਗੂਗਲ ਨੂੰ 14300 ਡਾਲਰ ਰੋਜ਼ਾਨਾ ਦਾ ਜੁਰਮਾਨਾ ਅਦਾ ਕਦੇ।
ਜਨਮ
ਮਰਨ
- 28 ਫ਼ਰਵਰੀ– ਕਰਨੈਲ ਸਿੰਘ ਪਾਰਸ, ਪੰਜਾਬੀ ਕਵੀਸ਼ਰ (ਜ. 2009)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |