Sample identifiers and metadata to support data management and reuse in multidisciplinary ecosystem sciences
ਸਮੱਗਰੀ
ਦਿੱਖ
ਸਿਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਸਾਰਸ) | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | U04 |
ਆਈ.ਸੀ.ਡੀ. (ICD)-9 | 079.82 |
ਰੋਗ ਡੇਟਾਬੇਸ (DiseasesDB) | ੩੨੮੩੫ |
ਮੈੱਡਲਾਈਨ ਪਲੱਸ (MedlinePlus) | 007192 |
ਈ-ਮੈਡੀਸਨ (eMedicine) | med/3662 |
MeSH | D045169 |
ਸਿਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (ਭਾਵ) ਘੋਰ ਤੀਬਰ ਸਾਹ ਰੋਗ ਜਾਨਵਰਾਂ ਤੋਂ ਬੰਦਿਆਂ ਨੂੰ ਹੋਣ ਵਾਲ਼ਾ ਇੱਕ ਸਾਹ-ਸਬੰਧੀ ਰੋਗ ਹੈ ਜੀਹਦਾ ਮੁੱਖ ਕਾਰਨ ਸਾਰਸ ਕੋਰੋਨਾਵਾਇਰਸ (SARS-CoV) ਹੈ। ਦੱਖਣੀ ਚੀਨ ਵਿੱਚ ਨਵੰਬਰ ੨੦੦੨ ਅਤੇ ਜੁਲਾਈ ੨੦੦੩ ਦੇ ਵਿੱਚ-ਵਿੱਚ ਇਸ ਰੋਗ ਦੇ ਭੜਕਣ ਨਾਲ਼ ਕਈ ਦੇਸ਼ਾਂ ਵਿੱਚ ਇਸ ਰੋਗ ਦੇ ੮,੨੭੩ ਕੇਸ ਸਾਹਮਣੇ ਆਏ ਅਤੇ ੭੭੫ ਮੌਤਾਂ ਦੀ ਪੁਸ਼ਟੀ ਕੀਤੀ ਗਈ ਜਿਹਨਾਂ 'ਚੋਂ ਬਹੁਤੇ ਕੇਸ ਹਾਂਗਕਾਂਗ ਤੋਂ ਸਨ।[1]