Knowledge Base Wiki

Search for LIMS content across all our Wiki Knowledge Bases.

Type a search term to find related articles by LIMS subject matter experts gathered from the most trusted and dynamic collaboration tools in the laboratory informatics industry.

ਜੋੜ ਸੋਧੋ
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30  
2024

26 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 269ਵਾਂ (ਲੀਪ ਸਾਲ ਵਿੱਚ 270ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 96 ਦਿਨ ਬਾਕੀ ਹਨ।

ਵਾਕਿਆ

ਜਨਮ

ਡਾ. ਮਨਮੋਹਨ ਸਿੰਘ

ਦਿਹਾਂਤ

  • 1842 – ਬ੍ਰਿਟਿਸ਼ ਰਾਜਨੀਤੀਵੇਤਾ, ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵੈਲਜਲੀ ਦਾ ਦਿਹਾਂਤ।
  • 1940 – ਜਰਮਨ ਸਾਹਿਤ ਆਲੋਚਕ, ਦਾਰਸ਼ਨਿਕ, ਅਨੁਵਾਦਕ ਵਾਲਟਰ ਬੈਂਜਾਮਿਨ ਦਾ ਦਿਹਾਂਤ।
  • 1977 – ਬੰਗਾਲੀ, ਭਾਰਤੀ ਦਾ ਨਾਚਾ ਅਤੇ ਨਾਚ-ਨਿਰਦੇਸ਼ਕ, ਕੋਰੀਓਗਰਾਫਰ ਉਦੇ ਸ਼ੰਕਰ ਦਾ ਦਿਹਾਂਤ।
  • 1989 – ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ ਦਾ ਦਿਹਾਂਤ।